ghar baithe apne pure office network nu access karo 🔥 | Tailscale Subnet Router
TAILSCALE SUBNET ROUTER | OFFICE NETWORK NU REMOTELY ACCESS KARIYE
GHAR BAITHE CCTV, PRINTERSTE NETWORK DEVICES NU ACCESS KARO
BINA STATIC IP DE TAILSCALE | KOI PORT FORWARDING NAHI
TAILSCALE DA USE KARKE REMOTE OFFICE LAN ACCESS | TECHNICAL ANSHU
Ki hove agar tusi apne pure office network nu ghar baithe access kar sako — sirf ek PC nu nahi? 🔥
Is video vich, main tussi nu dikhaunda haan kiTailscale Subnet Router da use karke remote tareeqe naal office LAN de devices nu kivin access kita ja sakda hai.
🎙️ ਪੰਜਾਬੀ Key Notes & Transcript
ਤਾਂ ਪਿਛਲੀ ਵੀਡੀਓ ਵਿੱਚ ਆਪਾਂ ਇਸ ਬਾਰੇ ਗੱਲ ਕੀਤੀ ਸੀ ਕਿ ਜੇ ਤੁਹਾਡੇ ਕੋਲ ਇੱਥੇ ਸਟੈਟਿਕ IP ਨਹੀਂ ਹੈ, ਤਾਂ ਫਿਰ ਤੁਹਾਨੂੰ ਇੱਥੇ ਆਪਣਾ ਜੋ RDP ਸਰਵਰ ਹੈ, ਉਸਨੂੰ ਚਲਾਉਣ ਲਈ. ਭਾਵੇਂ ਉਹ ਟੈਲੀ ਸਰਵਰ ਹੋਵੇ ਜਾਂ ਫਿਰ ਤੁਸੀਂ ਉਸ ਸਰਵਰ ਉੱਪਰ ਕੁਝ ਵੀ ਬਣਾ ਰੱਖਿਆ ਹੈ, ਜੇ ਉਹ ਤੁਹਾਨੂੰ ਦੁਨੀਆ ਵਿੱਚ ਕਿਤੇ ਵੀ ਚਾਹੀਦਾ ਹੈ, ਤਾਂ ਉਸਦੇ ਲਈ ਆਪਾਂ ਇਹ ਯੂਜ਼ ਕੀਤਾ ਸੀ। ਉਹ ਆਪਾਂ Tailscale ਦੀ ਵਰਤੋਂ ਕਰਕੇ ਆਪਣੇ PC ਦੇ ਵਿੱਚ ਕੀਤਾ ਸੀ, ਪਰ ਹੁਣ ਤੁਸੀਂ ਇੱਥੇ ਆਪਣਾ ਸਰਵਰ ਕਿਸ ਤਰ੍ਹਾਂ ਸੈਟਅਪ ਕਰਨਾ ਹੈ. ਕਿਉਂਕਿ ਇਹ ਸਾਨੂੰ ਆਪਣੇ ਘਰ ਦੇ ਸਿਸਟਮ ਤੇ ਤਾਂ ਮਿਲ ਗਿਆ ਸੀ। ਪਰ ਹੁਣ ਇੱਥੇ ਸਾਡੇ ਸਾਹਮਣੇ ਇੱਕ ਹੋਰ ਖਾਸ ਚੀਜ਼ ਨਿਕਲ ਕੇ ਆਉਂਦੀ ਹੈ। ਹੁਣ Tailscale ਨੂੰ ਤਾਂ ਤੁਸੀਂ ਇੱਥੇ ਸਭ ਜਗ੍ਹਾ ਤਾਂ ਨਹੀਂ ਇੰਸਟਾਲ ਕਰ ਸਕਦੇ ਤੁਸੀਂ ਆਪਣੇ ਇੱਥੇ ਸਵਿੱਚ ਵਿੱਚ ਇੰਸਟਾਲ ਨਹੀਂ ਕਰ ਸਕਦੇ ਤੁਸੀਂ ਆਪਣੇ. ਦੇਖੋ ਜੀ, ਅਸੀਂ ਇੱਥੇ ਫਾਇਰਵਾਲ ਵਿੱਚ ਇੰਸਟਾਲ ਨਹੀਂ ਕਰ ਸਕਦੇ ਅਤੇ ਨਾ ਹੀ ਆਪਣੇ ਇੱਥੇ ਬਾਇਓਮੈਟ੍ਰਿਕਸ ਵਿੱਚ ਇਸ ਨੂੰ ਇੰਸਟਾਲ ਕਰ ਸਕਦੇ ਹਾਂ। ਫਿਰ ਉਹ ਸਾਰੀਆਂ ਚੀਜ਼ਾਂ ਸਾਨੂੰ। ਉਸ ਸਾਰੀ ਚੀਜ਼ ਨੂੰ ਆਸਾਨੀ ਨਾਲ ਐਕਸੈਸ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ? ਤਾਂ ਬਿਲਕੁਲ ਉੱਥੇ ਹੀ ਯੂਜ਼ ਆਉਂਦਾ ਹੈ ਫਿਰ ਤੋਂ ਸਾਡਾ Tail- scale! ਤਾਂ ਆਓ ਫਿਰ ਦੇਖਦੇ ਹਾਂ ਆਪਾਂ ਇਸ ਨੂੰ ਕਿਵੇਂ ਸੈਟਅਪ ਕਰਦੇ ਹਾਂ, ਜਨਰਲੀ ਕਿ ਜੇ ਤੁਸੀਂ ਆਪਣੇ ਘਰ 'ਤੇ ਵੀ ਬੈਠੇ ਹੋ। ਹੋ, ਜੇ ਤੁਹਾਡੇ ਕੋਲ ਕੋਈ ਵੀ ਇੱਥੇ ਸਟੈਟਿਕ IP ਨਹੀਂ ਹੈ, ਪਰ ਤੁਹਾਨੂੰ ਪੂਰੇ ਆਪਣੇ ਦਫ਼ਤਰ ਦਾ ਐਕਸੈਸ ਚਾਹੀਦਾ ਹੈ ਤਾਂ ਉਹ ਅਸੀਂ ਕਿਵੇਂ ਕਰਦੇ ਹਾਂ. ਜਨਰਲੀ ਤਾਂ ਇੱਥੇ ਤੁਹਾਨੂੰ ਮੇਰੀ ਸਕ੍ਰੀਨ ਦਿਖ ਰਹੀ ਹੋਵੇਗੀ ਤਾਂ ਇੱਥੇ ਸਭ ਤੋਂ ਪਹਿਲਾਂ ...
📋 Overview & Step-by-Step Guide
GHAR BAITHE CCTV, PRINTERSTE NETWORK DEVICES NU ACCESS KARO
BINA STATIC IP DE TAILSCALE | KOI PORT FORWARDING NAHI
TAILSCALE DA USE KARKE REMOTE OFFICE LAN ACCESS | TECHNICAL ANSHU
Ki hove agar tusi apne pure office network nu ghar baithe access kar sako — sirf ek PC nu nahi? 🔥
Is video vich, main tussi nu dikhaunda haan kiTailscale Subnet Router da use karke remote tareeqe naal office LAN de devices nu kivin access kita ja sakda hai.
Is setup de naal, tude remote network teauthorized devices bina traditional port forwarding configure kitte internal network resources jiven ki CCTV cameras, printers, servers te duje LAN devices tak pahuch sakde han.
🔥 Is video vich:
• Tailscale Subnet Router ki hai?
• Remote tareeqe naal pure Office LAN nu access karo
• Ghar baithe Office CCTV nu access karo
• Network printers nu remotely access karo
• Internal network devices nu access karo
• Tailscale da use karke remote LAN access
• Koi traditional Port Forwarding nahi
• Koi Public Static IP di lod nahi
• Subnet Router concept samjhaya gaya hai
• Remote devices office subnet tak kivin pahuchde han
• Practical remote office networking use case
Normal Tailscale setup naalon sab ton wadda fark eh hai ki subnet router unha devices nu access provide kar sakda hai jinha te khud Tailscale installed nahi hunda.
❓ Frequently Asked Questions (ਪੰਜਾਬੀ)
Is this tutorial 100% free to follow?
Yes! All guides and methods demonstrated by Technical Anshu use free, legal, and educational resources.
Can beginners follow this guide?
Absolutely! Every step is demonstrated on-screen with detailed instructions so anyone can follow along easily.
Where can I ask questions if I get stuck?
Leave a comment directly on the YouTube video, and our community and Technical Anshu will help you out.